ਵਿਕੀਮੈਨੀਆ

From Wikimania
Jump to: navigation, search
This page is a translated version of the page Wikimania and the translation is 88% complete.

ਇਕ ਅਜਿਹੀ ਦੁਨੀਆਂ ਦੀ ਕਲਪਨਾ ਕਰੋ ਜਿਸ ਵਿੱਚ ਹਰੇਕ ਮਨੁੱਖ ਦੀ ਸਮੁੱਚੇ ਗਿਆਨ ਤੱਕ ਮੁਫ਼ਤ ਪਹੁੰਚ ਹੋਵੇਗੀ। ਇਹ ਹੀ ਸਾਡੀ ਵਚਨਬੱਧਤਾ ਹੈ।

ਜੇਕਰ ਤੁਸੀਂ ਵਿਕੀਪੀਡੀਆ ਦੇ ਕਿਸੇ ਵੀ ਇੱਕ ਪ੍ਰਾਜੈਕਟ ਨਾਲ ਜੁੜੇ ਹੋਂ ਅਤੇ ਵਿਕੀਮੈਨੀਆਂ 2017 ਲਈ ਕੋਈ ਪ੍ਰਸਤਾਵ ਭੇਜਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ।

ਵਿਕੀਪੀਡੀਆ ਵਾਂਗ ਵਿਕੀਮੈਨੀਆ ਨੂੰ ਵੀ ਗੈਰ–ਵਪਾਰਕ ਤੌਰ ਤੇ ਚਲਾਇਆ ਜਾ ਰਿਹਾ ਹੈ। ਇਹ ਇੱਕ ਸੰਸਥਾ ਹੈ ਜਿਸਨੂੰ ਵਲੰਟੀਅਰ ਅਤੇ ਤੁਹਾਡੀ ਮੱਦਦ ਨਾਲ ਚਲਾਇਆ ਜਾ ਰਿਹਾ ਹੈ

ਇੱਕ ਗੈਰ–ਵਪਾਰਕ ਸੰਸਥਾ ਹੈ। ਜਿਸ ਨੂੰ ਇਸਦੇ ਵਲੰਟੀਅਰਾਂ ਦੁਆਰਾ ਚਲਾਇਆ ਜਾ ਰਿਹਾ ਹੈ ਸਾਨੂੰ ਤੁਹਾਡੀ ਮੱਦਦ ਦੀ ਲੋੜ ਹੈ।

ਵਿਕੀਮੈਨੀਆ ਤੱਕ ਪਹੁੰਚ ਮਹਾਨ ਐਕਸਪੋਜਰ ਹੈ ਅਤੇ ਇੱਕ ਵਧੀਆ ਸੰਸਥਾ ਐਸੋਸੀਏਸ਼ਨ ਦਾ ਸੰਯੋਗ ਹੈ।

ਇਹ ਸੰਮੇਲਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਜਿਸ ਵਿੱਚ ਸਾਨੂੰ ਵੱਧ ਤੋਂ ਵੱਧ ਪ੍ਰਾਯੋਜਕਾਂ ਦੀ ਤਲਾਸ਼ ਹੈ ਅਤੇ ਅਸੀਂ ਤੁਹਾਨੂੰ ਵਿਕੀਮੈਨੀਆਂ 2017 ਲਈ ਵੱਧ ਤੋਂ ਵੱਧ ਸਪਾਸ਼ਰਸ਼ਿਪ ਦੇ ਮੌਕੇ ਮੁਹੱਈਆ ਕਰਵਾਉਣਾ ਚਾਹੁੰਦੇ ਹਾਂ।
ਵਿਕੀਮੀਡੀਆ ਫਾਊਂਡੇਸ਼ਨ ਕਾਨਫ਼ਰੰਸ ਵਿੱਚ ਭਾਗ ਲੈਣ ਲਈ ਅਤੇ ਆਪਣੇ ਤਜ਼ਰਬ ਸਾਂਝੇ ਕਰਨ ਲਈ ਅਤੇ ਵਿਚਾਰਾਂ ਨੂੰ ਸਾਝਾਂ ਕਰਨ ਲਈ ਇੱਕ ਪਲੇਟਫ਼ਾਰਮ ਮੁਹੱਈਆ ਕਰਵਾਉਂਦੀ ਹੈ। ਕਾਨਫ਼ਰੰਸ ਨੂੰ ਹੋਰ ਵਧੀਆ ਬਣਾਉਣ ਲਈ ਅਤੇ ਵਿਕੀਪੀਡੀਆ ਲਹਿਰ ਨੂੰ ਹੋਰ ਮਜ਼ਬੂਤ ਬਣਾਉਂਣ ਲਈ ਵੱਧ ਤੋਂ ਵੱਧ ਗਰੁੱਪਾਂ ਨੂੰ ਭਾਗ ਦਿਵਾਇਆ ਜਾਵੇਗਾ।

Aiga departingflights.svgTravelAiga immigration.svgVisa informationAiga hotelinformation.svgAccommodationAiga groundtransportation.svgLocal transportation

ਵਿਕੀਮੈਨੀਆ ਕੀ ਹੈ?

ਵਿਕੀਪੀਡੀਆ ਅਤੇ ਇਸ ਨਾਲ ਸੰਬੰਧਤ ਹੋਰ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਵਿਕੀਮੈਨੀਆਂ ਦੇ ਬੈਨਰ ਹੇਠ ਵਿਕੀਪੀਡੀਆ ਵੱਲੋਂ ਸਲਾਨਾ ਕਾਨਫ਼ਰੰਸ ਕਰਵਾਈ ਜਾਂਦੀ ਹੈ ਇਹ ਤਿੰਨ ਦਿਨਾਂ ਕਾਨਫ਼ਰੰਸ ਵਿੱਚ ਚਰਚਾ, ਸਿਖਲਾਈ ਅਤੇ ਵਕਰਸ਼ਾਪ ਕਰਵਾਈ ਜਾਵੇਗੀ। ਇਸ ਕਾਨਫ਼ਰੰਸ ਵਿੱਚ ਸੰਸਾਰ ਭਰ ਤੋਂ ਵਲੰਟੀਅਰ ਹਿੱਸਾ ਲੈਣਗੇ ਜੋ ਆਪਣੇ ਤਜ਼ਰਬੇ ਅਤੇ ਜਾਣਕਾਰੀ ਦਾ ਮੁਫ਼ਤ ਵਿੱਚ ਇੱਕ ਦੂਜੇ ਨਾਲ ਅਦਾਨ ਪ੍ਰਦਾਨ ਕਰਨ ਤੋਂ ਇਲਾਵਾ ਆਪਣੇ ਨਵੇਂ ਪ੍ਰੋਜੈਕਟ ਅਤੇ ਤਰ੍ਹਾਂ ਤਰ੍ਹਾਂ ਦੇ ਸੁਝਾਅ ਵੀ ਇੱਕ ਦੂਜੇ ਨੂੰ ਦੇ ਸਕਣਗੇ।

ਕਾਨਫ਼ਰੰਸ ਦਾ ਮੁੱਖ ਥੀਮ ਮੁਫ਼ਤ ਗਿਆਨ ਵਿੱਚ ਅਥਾਹ ਵਾਧਾ ਕਰਨਾ ਹੈ। ਜਿਸ ਦੀ ਵਰਤੋਂ ਅਕਾਦਮਿਕ ਅਤੇ ਸੱਭਿਆਚਾਰਕ ਤੌਰ ਕਰਨ ਲਈ ਇੱਕ ਲਹਿਰ ਪੈਦਾ ਕੀਤੀ ਜਾਵੇ। ਇਹ ਕੰਮ ਤਕਨਾਲੌਜੀ ਦੀ ਮੱਦਦ ਨਾਲ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਵਿਕੀਮੈਨੀਆ 2017 ਫਰੈਚ ਭਾਸ਼ਾ ਦੀ ਤਰੱਕੀ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਵੇਗੀ।

Beyond the main event, there are other related events: the Hackathon where the technical community around the Wikimedia projects join together to work and contribute, and the Sourcethon where veterans and newcomers alike join forces to preserve and make available historical written documents.

The event is held in and around the Centre Sheraton Montréal, in Montréal, Canada from August 9 to August 13, 2017. All are welcome, whether you're an expert, enthusiast, beginner, or just curious!

Other languages:
العربية • ‎جازايرية • ‎asturianu • ‎беларуская (тарашкевіца)‎ • ‎български • ‎বাংলা • ‎brezhoneg • ‎čeština • ‎Deutsch • ‎English • ‎español • ‎euskara • ‎فارسی • ‎suomi • ‎français • ‎עברית • ‎magyar • ‎Bahasa Indonesia • ‎italiano • ‎日本語 • ‎ქართული • ‎한국어 • ‎македонски • ‎മലയാളം • ‎मराठी • ‎Bahasa Melayu • ‎Nederlands • ‎ਪੰਜਾਬੀ • ‎polski • ‎português • ‎português do Brasil • ‎română • ‎русский • ‎سنڌي • ‎shqip • ‎தமிழ் • ‎ไทย • ‎Türkçe • ‎ئۇيغۇرچە • ‎українська • ‎اردو • ‎Tiếng Việt • ‎粵語 • ‎中文